Ajit
+91 98306 29298 10 AM – 7 PM IST Official booking partner releaseMyAd
Powered by releaseMyAd INS-accredited +91 98306 29298
Ajit
Home Classifieds Publish Ads
Login
Ajit Wanted Grooms classified page
Ajit · Wanted Grooms classifieds See how published ads appear in the printed newspaper.
Wanted Grooms · Published archive

Wanted Grooms ads in Ajit, 2024 — read them, book yours

Every wanted grooms classified Ajit published in 2024, newest first.

Real Wanted Grooms ads exactly as they appeared in print
Free access to the published archive
116 published ads available
Official Ajit rates when you publish
What would you like to do?
Read published ads or choose a city to publish your own
2 quick selections
Choose a city
PUBLISHED ADS
116
wanted grooms ads on file
JALANDHAR RATE
₹675
5 words · +GST
ARCHIVE
2013–2026
browse by type and year
2024 archive

Wanted Grooms ads as they appeared in Ajit

116 published ads. Showing the 60 most recent.

  1. 29 Dec 2024 · Wanted Grooms #1865743

    Suitable match for Parjapat Sikh girl 1985 5’ 3” Vegetarian, Net JRF.D Assistant professor Govt Regular Amritsar.

  2. 22 Dec 2024 · Wanted Grooms #1864949

    ਜੱਟ ਸਿੱਖ ਕੈਨੇਡੀਅਨ PR, 24 ਸਾਲ 5'4 ਸੋਹਣੀ-ਸੁਨੱਖੀ, ਚੰਗੀ ਜੋਬ ਕਰ ਰਹੀ ਲੜਕੀ ਲਈ ਪੜ੍ਹੇਲਿਖੇ, ਵੈਸ਼ਨੂੰ ਖਾਨਦਾਨੀ ਪ੍ਰਵਾਰਿਕ ਲੜਕੇ ਦੀ ਲੋੜ ਹੈ। ਵੈੱਲਸੈੱਟਲੈਂਡ ਅਤੇ ਚੰਗੀ ਜਮੀਨ ਪ੍ਰੋਪਰਟੀ/ ਕਾਰੋਬਾਰ ਹੋਵੇ।ਜਾਣਕਾਰੀ ਲਈ ਤੇ ਸੰਪਰਕ ਜਾਂ BioData WhatsApp ਕਰੋ।ਮੈਰਿਜ ਬਿਊਰੋ ਮੁਆਫ

  3. 22 Dec 2024 · Wanted Grooms #1864851

    ਜੱਟ ਸਿਖ ਲੜਕੀ, 35 ਸਾਲ, 5.5 ਫੁੱਟ ਕੇਨੇਡੀਅਨ ਸਿਟੀਜ਼ਨ BSc ਨਰਸਿੰਗ ਹਸਪਤਾਲ ਵਿੱਚ RN ਦੀ ਸਾਰਕਾਰੀ ਨੋਕਰੀ ਕਰ ਰਹੀ ਲਈ ਪੜੇ ਲਿਖੇ ਵਧੀਆ ਜਮੀਨ ਵਾਲੇ ਜੱਟ ਸਿਖ ਲੜਕੇ ਦੀ ਲੋੜ ਹੈ ਫੋਟੋ, ਬਾਔਡਾਟਾ ਤੇ WhatsApp ਕਰੋ

  4. 22 Dec 2024 · Wanted Grooms #1864589

    ਜੱਟ ਸਿੱਖ ਤਲਾਕਸ਼ੁਦਾ ਆਸਟਰੇਲੀਆ ਸਿਟੀਜਨ ਸੁੰਦਰ ਲੜਕੀ ਜਨਮ 20.08.1983 ਕੱਦ 5 ਫੁੱਟ 04 ਇੰਚ, ਯੋਗਤਾ ਐੱਮਐੱਸਸੀ, ਬੀਐਡ ਆਸਟਰੇਲੀਆ ਵਿੱਚ ਸਰਕਾਰੀ ਨੌਕਰੀ, ਸਰਕਰੀ ਘਰ 1 ਲੱਖ 20 ਹਜਾਰ ਡਾਲਾਰ ਪਲੱਸ ਸਾਲਾਨਾ ਪੈਕੇਜ ਲਈ ਯੋਗ ਜੱਟ ਸਿੱਖ ਵੈਸ਼ਨੂੰ ਪਰਿਵਾਰ ਲੜਕੇ ਦੀ ਲੋੜ। ਮੋਗਾ ਜ਼ਿਲਾ ਨੂੰ ਪਹਿਲ (ਇਕ ਬੱਚਾ 8 ਸਾਲ ਦਾ) ਮੋ:-, ਵਟਸਐਪ

  5. 22 Dec 2024 · Wanted Grooms #1864575

    ਮਜ਼੍ਹਬੀ ਸਿੱਖ ਲੜਕੀ 1992, 5'3",BCA,MSC IT,B.ED,BA add., CTET,PTET passed, TGT (AWES)qualified ਲਈ ਸਰਕਾਰੀ ਮੁਲਾਜ਼ਮ ਲੜਕੇ ਦੀ ਲੋੜ ਹੈ, ਮੈਰਿਜ ਬਊਰੋ ਵਰਜਿਤ। ਮੋਬ

  6. 22 Dec 2024 · Wanted Grooms #1864564

    ਜੱਟ ਸਿੱਖ ਲੜਕੀ 1993 5”6 Msc Agriculture ਲਈ ਨੋਕਰੀ ਜਾ ਵਿਦੇਸੀ ਲੜਕੇ ਦੀ ਲੋੜ ਮਾਝਾ

  7. 22 Dec 2024 · Wanted Grooms #1863994

    ਜੱਟ ਸਿੱਖ ਢਿੱਲੋਂ ਲੜਕੀ 1992 5”3 ਕੈਨੇਡੀਅਨ ਸਿਟੀਜਨ ਲਈ ਲੜਕੇ ਦੀ ਲੋੜ. ਕੈਨੇਡੀਅਨ ਨੂੰ ਪਹਿਲ..

  8. 15 Dec 2024 · Wanted Grooms #1863972

    PQM4 Beautiful Kashayap Rajput Sikh Girl, 32/5'4",MBA, Working in MNC Chandigarh, 10lpa, seeks liberal minded, educated suitable match (same caste /Upper caste bar)

  9. 8 Dec 2024 · Wanted Grooms #1862685

    ਜੱਟ ਸਿੱਖ ਸੰਧੂ ਲੜਕੀ 1988/5' MA B.ED ਨੌਕਰੀਸ਼ੁਦਾ ਵਰ ਦੀ ਲੋੜ whatsapp

  10. 8 Dec 2024 · Wanted Grooms #1862619

    ਰਾਜਪੂਤ ਸਿੱਖ ਮਹਿਰਾ1992/ 5’2’MCA ਲੜਕੀ 6.5 ਬੈਡ ਲਈ ਵਰ ਦੀ ਲੋੜ|

  11. 1 Dec 2024 · Wanted Grooms #1862143

    ਜੱਟ 1996/5'6,Btech,Senior Software Developer ਲਈ Vegetarian,Turbaned,IT ਜੱਟ ਸਿੱਖ,ਕੈਨੇਡਾ ਪੀਆਰ/ ਜਾਣ ਲਈ ਚਾਹਵਾਨ ਵਰ ਚਾਹੀਦਾ

  12. 1 Dec 2024 · Wanted Grooms #1862092

    ਜੱਟ ਸਿੱਖ ਢਿੱਲੋਂ ਲੜਕੀ 1992 5”3 ਕੈਨੇਡੀਅਨ ਸਿਟੀਜਨ ਲਈ ਲੜਕੇ ਦੀ ਲੋੜ. ਕੈਨੇਡੀਅਨ ਨੂੰ ਪਹਿਲ..

  13. 24 Nov 2024 · Wanted Grooms #1860571

    ਸਿੱਖ ਟਾਂਕ ਕਸ਼ੱਤਰੀ ਲੜਕੀ 5' 4" ਦਸੰਬਰ 96 ਪੀ ਐਚ ਡੀ ਫਿਜ਼ਿਕਸ ਲਈ ਯੋਗ ਵਰ ਚਾਹੀਦਾ ਹੈ ਵੇਰਵਾ ਤੇ ਫੋਟੋ ਭੇਜੋ ਵਟਸਐਪ

  14. 24 Nov 2024 · Wanted Grooms #1860482

    ਜੱਟ ਸਿੱਖ ਲੜਕੀ 1992/5'1” ਸਰਕਾਰੀ ਸਾਇੰਸ ਟੀਚਰ ਲਈ ਸਰਕਾਰੀ ਨੌਕਰੀ ਕਰਦੇ ਵੈਸ਼ਨੋ ਲੜਕੇ ਦੀ ਭਾਲ।ਸਰਕਾਰੀ ਮੈਥ/ਸਾਇੰਸ ਟੀਚਰ ਅਤੇ ਲੁਧਿਆਣਾ ਜ਼ਿਲ੍ਹੇ ਨੂੰ ਪਹਿਲ।ਲੁਧਿਆਣਾ

  15. 17 Nov 2024 · Wanted Grooms #1860188

    ਮਜ਼ਬੀ ਸਿੱਖ ਗਿੱਲ ਲੜਕੀ 1992/5.2 MA Eng. LLB 2nd year, Steno, Private Job Court, ਪਿਤਾ ਰਿਟਾਇਰਡ SGPC ਸਕੂਲ ਭਰਾ ਭਰਜਾਈ UK ਯੋਗ ਵਰ ਚਾਹੀਏ 98555  06711

  16. 17 Nov 2024 · Wanted Grooms #1860072

    Well settled Canadian assistance professor looking for well educated Sikh rajput boy in Canada/ India age 30+. Plz contact at what’s app number

  17. 17 Nov 2024 · Wanted Grooms #1860012

    ਟਾਂਕਸ਼ਤਰੀ 1991 ਸਰਕਾਰੀ ਮੈਥ ਟੀਚਰ 6 ਸਾਲਾ ਬੇਟੇ ਲਈ ਵਰ ਚਾਹੀਏ ਉੱਚ ਜਾਤੀ ਬੰਧਨ ਨਹੀਂ mohali moga ਵਿਦੇਸ਼ੀ preferred

  18. 17 Nov 2024 · Wanted Grooms #1859907

    ਜੱਟ ਸਿੱਖ ਗਰੇਵਾਲ ਸੁੰਦਰ ਲੜਕੀ, ਕੱਦ 5”7, ਆਫ਼ਿਸਰ ਰੈਂਕ ਪੰਜਾਬ ਪੁਲਿਸ, ਉਮਰ 34 ਸਾਲ, ਲਈ ਸਰਕਾਰੀ ਨੌਕਰੀ ਤੇ 10 ਏਕੜ ਤੱਕ ਜ਼ਮੀਨ ਵਾਲੇ ਯੋਗ ਵਰ ਦੀ ਲੋੜ। ਸੰਪਰਕ

  19. 17 Nov 2024 · Wanted Grooms #1859159

    ਜੱਟ ਸਿੱਖ ਲੜਕੀ 1991/ 5'-5", B.Sc, M.Sc, PhD Nursing, Australia PR Applied ਲਈ ਖਾਨਦਾਨੀ ਜੱਟ ਸਿੱਖ ਪਰਿਵਾਰ ਦੇ Qualified ਵਰ ਦੀ ਲੋੜ| ਅੰਮ੍ਰਿਤਸਰ ਪਹਿਲ | Only Biodata on Whatsapp -.

  20. 17 Nov 2024 · Wanted Grooms #1858963

    PR Registered nurse Canada, 1998, 5'4" Medical preference.

  21. 10 Nov 2024 · Wanted Grooms #1858906

    ਜੱਟ ਸਿੱਖ, 1998 ਬੋਰਨ, 5”7’ ਆਸਟ੍ਰੇਲੀਆ ਵਿਚ ਰੇਹ ਰਹੀ ਲੜਕੀ ਲਾਈ ਪੜ੍ਹੇ-ਲਿਖੇ, ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ‘ਤੇ ਭੇਜੋ।

  22. 10 Nov 2024 · Wanted Grooms #1858679

    ਜੱਟ ਸਿੱਖ ਲੜਕੀ 1993 5'6 Msc Agriculture ਲਈ ਨੌਕਰੀ,ਜਾ ਵਿਦੇਸੀ ਲੜਕੇ ਦੀ ਲੋੜ ਅੰਮ੍ਰਿਤਸਰ ਮਾਝਾ।

  23. 10 Nov 2024 · Wanted Grooms #1858380

    Sikh Tonk Kshtriya girl Dec 1996 born 5'4" PHD Physics working in UK as Scientist Upper caste no bar Relocation possible. Send details WhatsApp only

  24. 27 Oct 2024 · Wanted Grooms #1857100

    Suitable match for slim Jatt sikh girl.1987/5'4". MSc., B.Ed., live in New zealand on work visa with family. Required well Settled jatt sikh Boy (Preferred- New zealand,Australia and patiala ) ‭

  25. 20 Oct 2024 · Wanted Grooms #1856056

    Suitable match for high status Ramgharia 94 born girl, 5’5, BTech MBA, working IT sector, no call WhatsApp Msg only !

  26. 13 Oct 2024 · Wanted Grooms #1855004

    ਜੱਟ ਸਿੱਖ ਲੜਕੀ 1992/5'1” ਸਰਕਾਰੀ ਸਾਇੰਸ ਟੀਚਰ ਲਈ ਸਰਕਾਰੀ ਨੌਕਰੀ ਕਰਦੇ ਵੈਸ਼ਨੋ ਲੜਕੇ ਦੀ ਲੋੜ।ਸਰਕਾਰੀ ਮੈਥ/ਸਾਇੰਸ ਟੀਚਰ ਅਤੇ ਲੁਧਿਆਣਾ ਜ਼ਿਲ੍ਹੇ ਨੂੰ ਪਹਿਲ।ਲੁਧਿਆਣਾ

  27. 13 Oct 2024 · Wanted Grooms #1854575

    ਰਾਮਗੜ੍ਹੀਆ ਸਿੱਖ ਲੜਕੀ 1992 5'3" MA,MEd ਲਈ PR/ਸਰਕਾਰੀ ਨੌਕਰੀ ਵਰ ਦੀ ਲੋੜ। ਉੱਚ ਜਾਤੀ ਬੰਧਨ ਨਹੀ Whatsapp

  28. 13 Oct 2024 · Wanted Grooms #1854210

    ਜੱਟ ਸਿੱਖ ਲੜਕੀ 1993 5”6 Msc Agriculture ਲਈ ਨੌਕਰੀ ਜਾ ਵਿਦੇਸ਼ੀ ਲੜਕੇ ਦੀ ਲੋੜ,ਅੰਮ੍ਰਿਤਸਰ

  29. 6 Oct 2024 · Wanted Grooms #1854725

    ਰਵਿਦਾਸੀਆ ਲੜਕੀ, ਦਸੰਬਰ 1991, 5'3",ਸਰਕਾਰੀ ਟੀਚਰ ਲੜਕੀ ਲਈ ਸਰਕਾਰੀ ਨੌਕਰੀਸ਼ੁਦਾ ਲੜਕਾ ਚਾਹੀਏ

  30. 6 Oct 2024 · Wanted Grooms #1854532

    Gursikh Vegetarian match for 26 / 5’4” Ramgarhia M.Tech. CSE Girl working in MNC Bangalore

  31. 6 Oct 2024 · Wanted Grooms #1854429

    Wanted Canada PR or WP boy for Muslim girl 1994/5’6 BA,LLB,Gold medalist,now studying in Canada.What’s app at

  32. 6 Oct 2024 · Wanted Grooms #1853658

    ਜੱਟ ਸਿੱਖ ਲੜਕੀ 1991/ 5'-5",.D Nursing ਲਈ Australia PR ਬਰਾਬਰ ਯੋਗਤਾ ਵਾਲੇ ਜੱਟ ਸਿੱਖ ਵੈਸ਼ਨੋ ਲੜਕੇ ਦੀ ਲੋੜ,.

  33. 22 Sep 2024 · Wanted Grooms #1852649

    ਜੱਟ ਸਿੱਖ ਤਲਾਕਸ਼ੁਦਾ ਸੁੰਦਰ ਲੜਕੀ ਕਨੈਡਾ ਨਾਗਰਿਕ 36 saal ਕੱਦ 5’6” ਨਰਸ ਲੱਗੀ ਲਈ ਜੱਟ ਸਿੱਖ ਲੜਕੇ ਦੀ ਲੋੜ ਤਲਾਕਸ਼ੁਦਾ ਨੂੰ ਪਹਿਲ what’s app  , +1 

  34. 15 Sep 2024 · Wanted Grooms #1852032

    Canadian PR Saini Sikh Girl, 1994/5'3", vegetarian, short term divorce. Seeking vegetarian partner from USA, CANADA or AUSTRALIA

  35. 15 Sep 2024 · Wanted Grooms #1851669

    Match for sikh Rajput Mehra Girl MCA 1992/5’2 Amritsar.

  36. 15 Sep 2024 · Wanted Grooms #1851345

    Sikh mehra girl 1988 MA. B.ed (Govt Job)

  37. 15 Sep 2024 · Wanted Grooms #1851065

    ਮਜ਼੍ਹਬੀ ਸਿੱਖ 1992,5'3",BCA,MSC IT,B.ed,B.A English,CTET,PSTET cleared ਲੜਕੀ ਲਈ ਸਰਕਾਰੀ ਮੁਲਾਜ਼ਮ ਲੜਕੇ ਦੀ ਲੋੜ ਹੈ

  38. 15 Sep 2024 · Wanted Grooms #1850965

    ਜੱਟ ਸਿੱਖ ਲੜਕੀ NewZealand citizen 1992 5”3 inch ਚੰਗੀ ਪੜ੍ਹੀ ਲਿਖੀ ਅਤੇ ਚੰਗੀ ਜੋਬ ਕਰਦੀ ਖਾਨਦਾਨੀ ਲੜਕੀ ਲਈ ਜੱਟ ਸਿੱਖ ਚੰਗੇ ਕਰੋਬਾਰ,educated ਦੇਸੀ ਜਾ ਵਿਦੇਸੀ, ਨਸ਼ਾ ਰਹਿਤ,ਲੜਕੇ ਦੀ ਲੋੜ.ਆਸਟ੍ਰੇਲੀਆ, ਨਊਜ਼ੀਲੈਂਡ ਨੂੰ ਪਹਿਲ.

  39. 8 Sep 2024 · Wanted Grooms #1850642

    ਜੱਟ ਸਿੱਖ ਲੜਕੀ 1992/5'1” ਸਰਕਾਰੀ ਸਾਇੰਸ ਟੀਚਰ ਲਈ ਸਰਕਾਰੀ ਨੌਕਰੀ ਕਰਦੇ ਵੈਸ਼ਨੋ ਲੜਕੇ ਦੀ ਲੋੜ।ਸਰਕਾਰੀ ਮੈਥ/ਸਾਇੰਸ ਟੀਚਰ ਅਤੇ ਲੁਧਿਆਣਾ ਜ਼ਿਲ੍ਹੇ ਨੂੰ ਪਹਿਲ।ਲੁਧਿਆਣਾ

  40. 1 Sep 2024 · Wanted Grooms #1849061

    looking for ramgharia girl, 33 years, 5.6", residing in New Zealand PR, Boy residing New Zealand only.

  41. 1 Sep 2024 · Wanted Grooms #1848865

    Well settled Canadian assistance professor looking for well educated Sikh rajput boy in Canada/ India age 30. Plz contact at

  42. 18 Aug 2024 · Wanted Grooms #1847042

    ਜੱਟ ਸਿੱਖ ਲੜਕੀ ਉਮਰ 27 ਸਾਲ, ਕੱਦ 5 ਫੁੱਟ 7 ਇੰਚ,ਆਸਟ੍ਰੇਲੀਅਨ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲਈ ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ ਤੇ ਫੋਨ ਕਰੋ। ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ

  43. 4 Aug 2024 · Wanted Grooms #1845752

    ਸਟੱਡੀ ਵਿਜਾ 21 ਸਾਲ 12 ਪਾਸ ਲੜਕੀ ਲਈ ਜੱਟ ਗੁਰਸਿੱਖ ਲੜਕਾ ਪੜਾਈ ਖਰਚੇ ਲਈ ਲੋੜ ਨੰਬਰ ਕੁੜੀ ਕੈਨੇਡਾ ਚ

  44. 21 Jul 2024 · Wanted Grooms #1843526

    Jatt Sikh 92,RN in Australia looking for an educated Jatt Sikh Boy (preference to Majha Area only).Whatsapp

  45. 14 Jul 2024 · Wanted Grooms #1842341

    ਮਜ਼ਬੀ ਸਿੱਖ ਲੜਕੀ 1992/5.2 MA Eng. LLB 2nd year, Steno, Private Job Court, ਪਿਤਾ ਰਿਟਾਇਰਡ SGPC ਸਕੂਲ ਭਰਾ ਭਰਜਾਈ UKI ਯੋਗ ਵਰ ਚਾਹੀਏ

  46. 14 Jul 2024 · Wanted Grooms #1842294

    ਜੱਟ ਸਿੱਖ,1996/5'6,Btech,Senior Software Developer ਲਈ Vegetarian,Turbaned,IT ਜੱਟ ਸਿੱਖ,ਕੈਨੇਡਾ ਪੀਆਰ/ ਜਾਣ ਲਈ ਚਾਹਵਾਨ ਵਰ ਚਾਹੀਦਾ

  47. 14 Jul 2024 · Wanted Grooms #1842248

    Jatt Sikh 92, RN in Australia looking for an educated Jatt Sikh Boy (preference to Majha Area only).Whatsapp:

  48. 14 Jul 2024 · Wanted Grooms #1841822

    ਜੱਟ ਸਿੱਖ ਲੜਕੀ 1993/ 5’ 4” Canada PR ਲਈ 15 ਤੋਂ 20 ਕਿੱਲੇ ਜਮੀਨ ਵਾਲਾ ਗ੍ਰੈਜੂਏਟ ਵੈਸ਼ਨੋ ਲੜਕਾ ਚਾਹੀਏ। ਸੰਗਰੂਰ-ਪਟਿਆਲਾ।

  49. 7 Jul 2024 · Wanted Grooms #1841052

    ਜੱਟ ਸਿੱਖ ਲੜਕੀ ਕੈਨੇਡਾ ਪੱਕੀ 1993 ਲਈ ਚੰਗਾ ਪੜਿਆ ਲੜਕਾ ਚਾਹੀਦਾ ਉਹੀ ਸੰਪਰਕ ਕਰਨ ਜੋ ਲੜਕੀ ਦੇ ਵਿਜ਼ਟਰ ਵੀਜ਼ਾ ਤੇ ਭਰਾ 27 ਸਾਲ ਨੂੰ ਕੈਨੇਡਾ ਪੱਕੀ ਲੜਕੀ ਦਾ ਰਿਸ਼ਤਾ ਕਰਵਾਉਣ

  50. 30 Jun 2024 · Wanted Grooms #1840172

    ਰਾਮਗੜ੍ਹੀਆ ਸਿੱਖ ਲੜਕੀ 1992 5'3" MA,MEd ਲਈ PR/ਸਰਕਾਰੀ ਨੌਕਰੀ ਕਰਦੇ ਵਰ ਦੀ ਲੋੜ। ਉੱਚ ਜਾਤੀ ਬੰਧਨ ਨਹੀ । Whatsapp

  51. 30 Jun 2024 · Wanted Grooms #1839800

    PQM for Mohali based girl, 1999 / 5'3" MSc Bed, CTET PSTET, doing job in mohali..

  52. 30 Jun 2024 · Wanted Grooms #1839631

    Match for sikh Rajput Mehra Girl MCA 1992/5’2 Amritsar.

  53. 23 Jun 2024 · Wanted Grooms #1839208

    ਤਰਨਤਾਰਨ ਜਿਲ੍ਹੇ ਦੇ ਜੱਟ ਸਿੱਖ ਲੜਕੀ, ਬੀ.ਟੈਕ, ਵੈਲ ਸੈਟਲਡ, ਫੇਅਰ, 5"2' 1991 ਜਨਮੇ ਲਈ ਅਨੁਕੂਲ ਮੈਚ।, ਸੰਪਰਕ ਕਰੋ। ਮੈਰਿਜ ਬੁਆਏਰੂ ਸੰਪਰਕ ਨਾ ਕਰੋ।

  54. 23 Jun 2024 · Wanted Grooms #1839094

    ਅੰਸ਼ਿਕ ਮੰਗਲੀਕ ਹਿੰਦੂ ਰਵਿਦਾਸੀਆ ਪੜ੍ਹੀ ਲਿਖੀ ਲੜਕੀ 29 ਸਾਲ 5'4" ਲਈ ਰਵਿਦਾਸੀਆ ਮੰਗਲੀਕ ਲੜਕੇ ਦੀ ਲੋੜ

  55. 23 Jun 2024 · Wanted Grooms #1838816

    PQM for Sikh girl, 1998, 5’2”, Australian citizen, Pharmacist, Perth.

  56. 23 Jun 2024 · Wanted Grooms #1838365

    ਮਜ਼ਬੀ ਸਿੱਖ ਲੜਕੀ 2002/5.2, +2 ਕਾਮਰਸ, 6.5 ਬੈਂਡ। ਖਰਚਾ ਕਰਨ ਵਾਲ਼ਾ ਲੜਕਾ ਚਾਹੀਏ।

  57. 16 Jun 2024 · Wanted Grooms #1838092

    ਮਜ਼ਬੀ ਸਿੱਖ ਲੜਕੀ 1992/5.2 MA Eng. LLB 2nd year, Steno, Private Job Court, ਪਿਤਾ ਰਿਟਾਇਰਡ SGPC ਸਕੂਲ ਭਰਾ ਭਰਜਾਈ UKI ਯੋਗ ਵਰ ਚਾਹੀਏ

  58. 16 Jun 2024 · Wanted Grooms #1838022

    ਜੱਟ ਸਿੱਖ ਲੜਕੀ 1994 5'7" MA BED ਲਈ ਵੈਸ਼ਨੂੰ, ਚੰਗੇ ਕਾਰੋਬਾਰ, ਨੌਕਰੀ ਜਾਂ ਵਿਦੇਸੀ ਲੜਕੇ ਦੀ ਲੋੜ

  59. 16 Jun 2024 · Wanted Grooms #1837730

    Ramdasia Sikh Canada citizen Dec1992/5"7"Girl looking for vegetarian well settled Canada PR boy

  60. 9 Jun 2024 · Wanted Grooms #1836001

    ਜੱਟ ਸਿੱਖ ਲੜਕੀ 1992/5'1” ਸਰਕਾਰੀ ਸਾਇੰਸ ਟੀਚਰ ਲਈ ਸਰਕਾਰੀ ਨੌਕਰੀ ਕਰਦੇ ਵੈਸ਼ਨੋ ਲੜਕੇ ਦੀ ਲੋੜ।ਸਰਕਾਰੀ ਮੈਥ/ਸਾਇੰਸ ਟੀਚਰ ਅਤੇ ਲੁਧਿਆਣਾ ਜ਼ਿਲ੍ਹੇ ਨੂੰ ਪਹਿਲ।ਲੁਧਿਆਣਾ

Showing the 60 most recent of 116. Pick a year above to read the rest.

Compose your own
Write your Matrimonial ad from ₹675

Use the published ads as a template — compose online, preview, pay. Published in the next edition.

Compose Matrimonial ad

Publish in Ajit in 3 steps

Select ad type & city 01
Compose your ad 02
Pay & publish 03
Compose your own
Write your Matrimonial ad from ₹675

Use the published ads as a template — compose online, preview, pay. Published in the next edition.

Compose Matrimonial ad
Book by 4:00 PM today to appear in the Mon, 21 Sep edition
Sunday editions close Friday 6 PM. The calendar flags ‘too late for tomorrow’ before you pay.
SLOTS OPEN FOR YOUR DATE
Book your own

Publish a matrimonial ad in Ajit

Pick your edition to see the exact Ajit matrimonial rate. The wording above is yours to reuse — copy any ad, edit the names and dates, and publish it in the next edition.

  • Official Ajit rates — lowest-price guaranteed
  • We set the wording and the layout for you
  • Live preview before you pay · GST invoice on every order
See the full Ajit matrimonial rate card — every city, both ad formats
Instant rate
Matrimonial in Ajit
CITY EDITION
Compose your matrimonial ad
Official Ajit rates · 1 edition

Publish in Ajit in 3 steps

Select ad type & city 01
Compose your ad 02
Pay & publish 03
Is this genuine? Yes — here’s the proof

You’re booking through the authorized online platform, not a reseller.

Verify on call · Kolkata office
+91 98306 29298
INS-accredited
Authorized booking platform
The authorized online booking platform for your chosen newspaper
18 years
Booking newspaper ads
Registered as Bookmybook Online Services Pvt. Ltd · GSTIN 19AAECR4356B1ZH
12 lakh+
Ads published
Across 2,400+ newspaper editions for individuals and businesses
100% secure
Payments & invoice
Razorpay-secured UPI / card / netbanking · GST invoice on every order
Registered office: 7 Red Cross Place, Kolkata 700001 · Branches in Mumbai, Delhi & Bangalore · Walk in, or we do it all online — no office visit needed.
Need help? WhatsApp us