INS-accredited
+91 98306 29298
Every wanted brides classified Ajit published in 2025, newest first.
Every wanted brides classified Ajit published in 2025, newest first.
335 published ads. Showing the 60 most recent.
Ramdasia sikh 1997 born girl,Msc.chem,work phar. assistant canada,5'5",prefer canada PR.
Well-settled 29 yrs, 5’7” Saini Sikh boy, New Zealand PR, own business. Seeking well-educated girl.
ਰਾਮਦਾਸੀਆ ਸਿੱਖ ਲੜਕਾ, ਅੰਮ੍ਰਿਤਸਰ, ਸਕੂਲ ਪ੍ਰਿੰਸੀਪਲ ptv. M.a, M.phil, nov.1992 ਜਾਤੀ ਬੰਧਨ ਨਹੀਂ
Canadian Permanent Jatt Sikh boy 5'11, 1992, Welder, own house in Canada, looking for beautiful girl. Visiting India February. WhatsApp
ਜੱਟ ਸਿੱਖ 37, 5’11”, ਸੁੰਦਰ, ਅਵਿਵਾਹਿਤ, ਨਸ਼ਾ ਰਹਿਤ, ਬੀ. ਫਾਰਮੇਸੀ, ਸ਼ਾਕਾਹਾਰੀ, ਨਸ਼ਾ ਰਹਿਤ, 5 ਏਕੜ ਜ਼ਮੀਨ, ਪੰਜਾਬ ਦਾ ਵਸਨੀਕ ਮੁੰਡਾ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਤੋਂ ਪੜ੍ਹੀ-ਲਿਖੀ, ਲੰਮੀ, ਸ਼ਾਕਾਹਾਰੀ ਲੜਕੀ ਦੀ ਲੋੜ। ਮੈਰਿਜ ਬਿਊਰੋ ਮਾਫ਼। ਵਟਸਐਪ
ਕੰਬੋਜ ਸਿੱਖ (1996) 5'-9'' ਲੜਕਾ dubai sattled ਘਰੇਲੂ ਸੂਝਵਾਨ ਕੰਨਿਆ ਦੀ ਲੋੜ ਹੈ () ਦੋਆਬਾ
Seeking match for 35 ਲੁਬਾਣਾ ਸਿੱਖ ਵੈਸ਼ਨੋ ਲੜਕਾ ਮਾਸਟਰ ਡਿਗਰੀ ਆਸਟਰੇਲੀਆ ਸਿਟੀਜਨ। upper Sikhcast welcome
We are looking for a bride for our son 30years old, 5’6”, fair and handsome, US citizen and well settled. Looking for decent, educated and family centric bride. Preferably looking for punjabi brahmin background. WhatsApp texts on.
ਮਹਿਰਾ ਰਾਧਾਸੁਆਮੀ MBA ਲੜਕਾ 1994 ਕਲਰਕ ਲਈ ਪਰਿਵਾਰਕ ਲੜਕੀ ਚਾਹੀਏ। ਮੁਕੇਰੀਆਂ
ਸਿੱਖ ਸਰਦਾਰ ਖੱਤਰੀ, 32, 5'9" ਪੰਜਾਬ Govt.ਸਰਕਾਰੀ ਨੌਕਰੀ,ਕਰਦੇ ਚੰਗੀ ਜਾਇਦਾਦ ਲਈ ਸਿੱਖ ਕੁੜੀ ਲੋੜ |
Canada PR Jatt Sikh Boy 1994/5-11 IT Manager Toronto Salary 2.3 Lakh CAD per year, 31 Acre Land, Urban Properties Aarat Business Parents Retired Govt employee Seeking beautiful Girl India/Canada
Saini sikh boy age 32 height 6 feet,engineering degree own agriculture land 16 acre and good business, vegetarian teetotaller family wants a beautiful girl,uper caste is welcomed
ਕੰਬੋਜ ਸਿੱਖ(1996)5'-9''ਲੜਕਾ dubai sattled ਘਰੇਲੂ ਸੂਝਵਾਨ ਕੰਨਿਆ ਦੀ ਲੋੜ ਹੈ()ਦੋਆਬਾ
Canadian PR boy 5'11 1992 Good looking welder own house in Canada, needs bride. Visiting India in February. WhatsApp
ਰਾਮਦਾਸੀਆ ਸਿੱਖ, 5"11", ਗੁਰਸਿੱਖ, ਪ੍ਰਿੰਸੀਪਲ ਪ੍ਰਾਈਵੇਟ ਸਕੂਲ, ਜਾਤੀ ਬੰਧਨ ਨਹੀਂ, ਅੰਮ੍ਰਿਤਸਰ
Suitable match sought for Jatt Sikh boy, Australian PR, 5’8”, 31 years working as Civil Engineer in Adelaide, looking for well educated and Family oriented girl from Australia or who is willing to come to Australia. M
ਉਮਰ 30 ਸਾਲ | ਕਦ 5’11” | ਜੱਟ ਸਿੱਖ ਬਰਾੜ| ਨਰਸਿੰਗ ਪੜਾਈ | ਕੰਸਟਰਕਸ਼ਨ ਬਿਜ਼ਨਸ, ਸਾਰਾ ਪਰਿਵਾਰ ਵੈਲ ਸੈਟਲਡ, | ਕਨੇਡਾ PR| ਵਿਆਹ ਲਈ ਪੜੀ ਲਿਖੀ, ਜੱਟ ਸਿੱਖ ਕੁੜੀ ਦੀ ਤਲਾਸ਼ WhatsApp: +1
Seeking match for 35 ਲੁਬਾਣਾ ਸਿੱਖ ਵੈਸ਼ਨੋ ਲੜਕਾ ਮਾਸਟਰ ਡਿਗਰੀ ਆਸਟਰੇਲੀਆ ਸਿਟੀਜਨ। upper Sikhcast welcome
Match For Mazbi Sikh Boy, Aug 1989, 6'2, Advocate, Cast No Bar, Chandigarh
ਰਾਮਗੜੀਆ ਸਿੱਖ ਸਰਕਾਰੀ ਨੌਕਰੀ 30/5'11 ਆਪਣਾ ਕਾਰੋਬਾਰ, ਕਮਰਸ਼ੀਅਲ ਪ੍ਰਾਪਰਟੀ ਤੇ ਜ਼ਮੀਨ ਲਈ ਸਰਕਾਰੀ ਨੌਕਰੀ ਕਰਦੀ ਲੜਕੀ ਚਾਹੀਦੀ, ਬਠਿੰਡਾ, ਮਾਲਵੇ ਨੂੰ ਪਹਿਲ
ਸਿੱਖ ਖੱਤਰੀ, 32 Regular ਪੰਜਾਬ ਸਰਕਾਰੀ ਨੌਕਰੀ ਕਰਦੇ ਲਈ ਸਿੱਖ ਕੁੜੀ ਲੋੜ M:
ਜੱਟ ਸਿੱਖ ਲੜਕਾ, ਜਨਮ 1991, ਕੱਦ 5 ਫੁੱਟ 8 ਇੰਚ, ਕੈਨੇਡੀਅਨ ਪੀ.ਆਰ, ਪੋਸਟ ਗ੍ਰੈਜੂਏਟ, ਵਧੀਆ ਜੌਬ ਨਸ਼ਿਆਂ ਤੋਂ ਰਹਿਤ ਦੇ ਲਈ ਪੜੀ ਲਿਖੀ ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ ਤੇ ਸੰਪਰਕ ਕਰੋ।
ਕਨੇਡਾ ਜੱਟ ਸਿੱਖ ਲੜਕਾ 29, 5.9 ਕੈਲਗਿਰੀ ਵਰਕ ਪਰਮਿਟ ਲਈ ਕਨੇਡਾ ਪੀ. ਆਰ ਲੜਕੀ ਦੀ ਲੋੜ ਹੈ|ਖਰਚਾ ਵੀ ਕਰ ਦਿੱਤਾ ਜਾਵੇਗਾ।ਲੜਕੇ ਦੀ ਭੈਣ ਤੇ ਜੀਜਾ ਕਨੇਡਾ ਸੈਟਿਲ|ਮੈਰਿਜ ਬਿਓੂਰੋ ਮਾਫ,- ਸਿਰਫ whatsapp calls
ਅਰੋੜਾ ਸਿੱਖ ਲੜਕਾ,1993/5'4",10th, ਲੁਧਿਆਣਾ ਨਿਵਾਸੀ, ਆਪਣਾ ਕਾਰੋਬਾਰ, ਲੜਕੀ ਦੀ ਲੋੜ
ਰਾਮਦਾਸੀਆ ਸਿੱਖ PR ਕੈਨੇਡਾ ਲੜਕਾ B.tech 5’7 1994|Bsc nursing ਜਾ well educated ਦੀ ਲੋੜ।
SM for Doaba Sikh Rajput Boy, 1989 born, 6'1'', MA ECO, LLB. Advocate at Pb & Hary High Court Chd. /
ਜੱਟ ਸਿੱਖ ਸਿੱਧੂ ਪਰਿਵਾਰ ਲੜਕਾ ਮਈ 93, 5'11", ਗ੍ਰੈਜੂਏਸ਼ਨ ਪੀਏਯੂ ਲੁਧਿਆਣਾ, ਰੈਗੂਲਰ ਸਰਕਾਰੀ ਨੌਕਰੀ (ਜ਼ਮੀਨ-5 ਏਕੜ), ਲਈ ਯੋਗ (working/non working) ਸਿੱਖਿਅਤ,ਆਪਸੀ ਸਮਝ ਅਤੇ ਪਰਿਵਾਰਕ ਕਦਰਾਂ ਦਾ ਸਤਿਕਾਰ ਕਰਦੀ ਲੜਕੀ ਦੀ ਲੋੜ। ਲੜਕਾ 2030 ਤੋਂ ਬਾਅਦ ਆਪਣਾ ਛੋਟਾ ਵਪਾਰਕ ਉੱਦਮ ਸਥਾਪਤ ਕਰਨ ਦੀ ਯੋਜਨਾ ਰੱਖਦਾ ਹੈ,ਵਿਆਹ ਸਾਦਾ,ਮੋਗਾ
General cast divorce boy 5.7 born 1988 pathankot, working in Gurgaon
Australia ਰਹਿੰਦੇ ਰਾਜਪੂਤ ਸਿੱਖ ਮਹਿਰਾ 1988/5’9 Advocate ਲੜਕੇ ਲਈ ਕੰਨਿਆ ਦੀ ਲੋੜ।
ਜੱਟ ਸਿੱਖ ਲੜਕਾ 1994 ਸਰਕਾਰੀ Aਕਲਾਸ ਅਫਸਰ 10 ਏਕੜ ਜਮੀਨ ਹੈਂਡੀਕੈਪ ਲਈ ਲੜਕੀ ਚਾਹੀਏ
ਆਸਟ੍ਰੇਲੀਅਨ ਸਿਟੀਜਨ ਜੱਟ ਸਿੱਖ ਸਿੱਧੂ 88/5’-11” MSc Nursing (RN) ਸ਼ਹਿਰੀ, ਵਿਦੇਸ਼ੀ ਤੇ 26 ਏਕੜ ਜਮੀਨ ਲਈ ਖਾਨਦਾਨੀ ਪਰਿਵਾਰ ਦੀ ਲੜਕੀ ਚਾਹੀਏ। ਸ਼ਾਰਟ ਮੈਰਿਜ- ਡਾਇਵੋਰਸ।ਮੈਰਿਜ ਬਿਉਰੋ ਮਾਫ|Whatsapp:
ਜੱਟਕਾਸਟ ਲੜਕਾ 33 ਸਾਲ 5'11" MA ਪਾਸ ਵਾਸਤੇ ਬੀਏ ਪਾਸ ਸੁੰਦਰ ਕੰਨਿਆ ਦੀ ਲੋੜ, ਕੋਈ ਦਾਜ ਜਾ ਮੰਗ ਨਹੀਂ ਫ਼ੋਨ
ਜੱਟ, ਲੜਕਾ 33 ਸਾਲ, 5'11,ਕੰਪਿਊਟਰ ਇੰਜੀਨੀਅਰ ਲਈ ਲੰਮੀ ਤੇ ਸਿੱਖਿਆਤ ਲੜਕੀ ਚਾਹੀਦੀ।
ਕਨੇਡਾ ਜੱਟ ਸਿੱਖ ਲੜਕਾ 29, 5.9 ਕੈਲਗਿਰੀ ਵਰਕ ਪਰਮਿਟ ਲਈ ਕਨੇਡਾ ਪੀ. ਆਰ ਲੜਕੀ ਦੀ ਲੋੜ ਹੈ।(divorce ਵੀ ਵਿਚਾਰਨਯੋਗ) ਖਰਚਾ ਵੀ ਕਰ ਦਿੱਤਾ ਜਾਵੇਗਾ।ਲੜਕੇ ਦੀ ਭੈਣ ਤੇ ਜੀਜਾ ਕਨੇਡਾ ਸੈਟਿਲ|ਮੈਰਿਜ ਬਿਓੂਰੋ ਮਾਫ,ਮੋਗਾ- ਸਿਰਫ whatsapp calls ,
ਰਾਮਦਾਸੀਆ ਸਿੱਖ PR ਕੈਨੇਡਾ ਲੜਕਾ, 5’7”1994, ਬੈਚਲਰ ਡਿਗਰੀ।ਆਪਣਾ ਬਿਜ਼ਨਸ। ਵਧੀਆ ਪੜ੍ਹੀ-ਲਿਖੀ ਕੁੜੀ ਦੀ ਲੋੜ।
ਜੱਟ ਸਿੱਖ ਖੰਗੂੜਾ ਅਮ੍ਰਿਤਧਾਰੀ ਲੜਕਾ 1996 "5 ਫੁਟ 10 ਇੰਚ " ਜਮੀਨ 3 ਕੀਲੇ, ਆਪਦੀ ਲੈਬੋਰਟਰੀ ਦੀ ਦੁਕਾਨ ਕਰਦੇ ਲੜਕੇ ਲਈ ਸੁੰਦਰ ਲੜਕੀ ਦੀ ਲੋੜ | ਜਿਲ੍ਹਾ ਲੁਧਿਆਣਾ ਮੈਰਿਜ ਬਿਊਰੋ ਸੰਪਰਕ ਨਾ ਕਰਨ |
ਕੰਬੋਜ ਸਿੱਖ ਹੈਂਡੀਕੈਪਡ ਤਲਾਕਸ਼ੁਦਾ,33BCOM, ਕਦ 5'1",ਨੱਟ-ਬੋਲਟ ਫੈਕਟਰੀ,1,50,000 ਮਹੀਨਾ Income,ਖੇਤੀਬਾੜੀ ਅਤੇ ਸ਼ਹਿਰੀ ਜਾਇਦਾਦ ਜਾਤੀ ਬੰਧਨ ਨਹੀਂ ਮੈਰਿਜ ਬਿਊਰੋ ਮਾਫੀ
Canada PR Jatt Sikh Boy 1994/5-11 IT Manager Toronto Salary 2.3 Lakh CAD per year, 31 Acre Land, Urban Properties Aarat Business Parents Retired Govt employee Seeking beautiful Girl India/Canada
ਜੱਟ ਸਿੱਖ ਲੱਡਕਾ, Canadian citizen, ਚੰਗੀ ਤਰ੍ਹਾਂ ਸੈਟਲ, ਬਹੁਤ ਸੋਹਣਾ, BTech,MTech,IT ਇੰਜੀਨੀਅਰ, own business, ਆਪਣਾ ਘਰ ਅਤੇ ਕਈ ਆਮਦਨ ਪੈਦਾ ਕਰਨ ਵਾਲੀਆਂ ਜਾਇਦਾਦਾਂ, $500,000 ਤੋਂ ਵੱਧ ਸਾਲਾਨਾ ਆਮਦਨ। 6 ਫੁੱਟ,40 ਸਾਲ,ਇੱਕ ਸੁੰਦਰ, ਪਰਿਵਾਰਕ-ਮੁਖੀ ਕੁੜੀ ਦੀ ਭਾਲ। WhatsApp:
ਰਾਮਗੜ੍ਹੀਆ ਸਿੱਖ 1995,6' ਕਨੇਡਾ ਪਕਾ ਮਾਸਟਰ ਡਿਗਰੀ ਲੜਕੇ ਲਈ ਟੋਰਾਂਟੋ/ ਮਾਲਵਾ ਖੇਤਰ ਦੀ ਲੜਕੀ ਚਾਹੀਦੀ
ਸਿੱਖ ਖੱਤਰੀ, 32 Regular ਪੰਜਾਬ ਸਰਕਾਰੀ ਨੌਕਰੀ ਕਰਦੇ ਲਈ ਸਿੱਖ ਕੁੜੀ ਲੋੜ M:
Canadian Permanent Jatt sikh boy 29/5'11 needs beautiful girl. Contact whatsapp
ਕਸ਼ਯਪ ਰਾਜਪੂਤ ਗੁਰਸਿੱਖ ਇਕਲੋਤਾ ਲੜਕਾ,MA 27/5'10", ਆਮਦਨ 10 ਲੱਖ ਸਾਲਾਨਾ
Arora Gursikh boy 41 5’11” divorced, well settled US citizen seeks Gursikh, homely, educated girl. Caste no bar. WhatsApp Email
ਵਾਲਮੀਕਿ ਲੜਕਾ, 1987 ਜਨਮ, ਕੱਦ 5'5" ਪੰਜਾਬ ਸਰਕਾਰ ਗਰੁੱਪ-B ਮੁਲਾਜ਼ਮ, ਰਿਹਾਇਸ਼ ਅੰਮ੍ਰਿਤਸਰ ਲਈ ਸਰਕਾਰੀ ਨੋਕਰੀ ਕਰਦੀ ਲੜਕੀ ਦੀ ਭਾਲ ਹੈ ਸੰਪਰਕ:
Gursikh tonk kashatrya boy, jan 1992, 5’2”, B-tech civil, now working in Kuwait as civil engr.bro in USA, parents living in Amritsar, need edu working girl.
ਨਾਈ ਲੜਕਾ, 5'11", MCA, 35, ਸਾਫਟਵੇਅਰ ਇੰਜੀਨੀਅਰ, ਲਈ ਲੜਕੀ ਦੀ ਲੋੜ। ਜਾਤੀ ਬੰਧਨ ਨਹੀਂ ।
ਸੁਨਿਆਰ ਲੜਕਾ 5'9”, Oct1992, B.Tech, ਸਰਕਾਰੀ ਬੈਂਕ ਅਫਸਰ, upper caste welcome
1993, 5'4" ludhiana based businessman boy requires sikh arora girl. Contact with photo and bio data.
ਪੰਜਾਬੀ ਜੱਟ ਸਿੱਖ ਮੁੰਡਾ, ਆਸਟ੍ਰੇਲੀਆਈ ਨਾਗਰਿਕ, 1984 ਦਾ ਜਨਮ, ਰਜਿਸਟਰਡ ਨਰਸ, ਜੱਟ ਸਿੱਖ ਪਰਿਵਾਰ ਦੇ ਪਿਛੋਕੜ ਵਾਲੀ ਸੁੰਦਰ, ਪਤਲੀ, ਪੜ੍ਹੀ-ਲਿਖੀ ਕੁੜੀ ਦੀ ਤਲਾਸ਼ ਕਰ ਰਿਹਾ ਹੈ, ਕਿਰਪਾ ਕਰਕੇ ਆਪਣੀ ਪ੍ਰੋਫਾਈਲ ਨੂੰ ਸਨੈਪ ਨਾਲ ਵਟਸਐਪ ਨੰਬਰ, 'ਤੇ ਭੇਜੋ.
Arora Boy, 1985/5'10"/B.tech(IT), never married, good income, residence Amritsar @ Caste No-Bar
Saini Sikh handsome turban boy 29yrs old, 5'9' tall. Well educated, non-smoker, non-drinker. Younger brother's family well settled in Quebec, Canada. Looking for student/work-permit visa holder girl in Canada.
Looking for a well-educated, fair, working bride (willing to relocate) from a well-settled family for a 28-year-old, 5'6" BSc groom, fair, and working and settled in Delhi earning 1lac/mth. Please send your biodata to or contact us at
Seeking Canada based match for Sikh Saini Punjabi boy, 1996, 5'5", non-turbaned, on work permit in Canada, own business, family in Canada. Contact , call after 9:00am Canada time, no marriage bureau.
ਜੱਟ ਸਿੱਖ ਲੜਕਾ, ਜਨਮ 1994, ਕੱਦ 6 ਫ਼ੁੱਟ, Canadian PR, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵਧੀਆ ਜੌਬ ਕਰ ਰਹੇ, Calgary ਵੈੱਲ ਸੈਟਲਡ ਲਈ Canada/India, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ ‘ਤੇ WhatsAppਕਰੋ।
Jat Sikh 32/5’-7” (Looking 26 -29 yrs) Canada PR,B.Tech in Electronics and Communications from India Boy has a job and business in Canada need educated sober girl from good family.Prefer girl who is living in canada. E.Mail: whatsapp no: +1
ਰਾਮਗੜੀਆ ਲੜਕਾ 5-8/1990 MScIT ਸਰਕਾਰੀ ਨੌਕਰੀ PBI ਅੰਮ੍ਰਿਤਸਰ ਯੋਗ ਲੜਕੀ ਚਾਹੀਏ
ਸਿੱਖ ਖੱਤਰੀ ਲੜਕਾ,ਸਰਕਾਰੀ ਨੌਕਰੀ, 32 ਸਾਲ, 5,9" ਚੰਗੀ ਜਾਇਦਾਦ ਸਿੱਖ ਲੜਕੀ ਲੋੜ Ludhiana M:
Canadian PR boy Jatt 32 5'11 ownhouse in Canada looking for bride What's app
ਜੱਟ ਸਿੱਖ 28, 5’10 ਸਰਕਾਰੀ ਮੁਲਾਜ਼ਮ ਲੜਕੇ ਲਈ ਸਰਕਾਰੀ ਨੌਕਰੀ ਕਰਦੀ ਲੜਕੀ ਦੀ ਲੋੜ ਹੈ ਏਰੀਆ ਪਟਿਆਲਾ
Showing the 60 most recent of 335. Pick a year above to read the rest.
Use the published ads as a template — compose online, preview, pay. Published in the next edition.
Compose Matrimonial adUse the published ads as a template — compose online, preview, pay. Published in the next edition.
Compose Matrimonial ad