INS-accredited
+91 98306 29298
Every wanted brides classified Ajit published in 2026, newest first.
67 published ads. Showing the 60 most recent.
Handsome, 50 yrs., seeks vegetarian, homely girl 30-45 yrs. (wp);; (.)
Jatt Sikh Gill Boy, 1997/6’1”, Canadian PR. B.Sc. Computer Science (Honours) from top Canadian university; working as Head AI Researcher with world-leading company, high 6-figure package. 15 acres land; respected & well-educated family. Seeking Canadian Engineer bride with strong family background. Prefer Amritsar & nearby.
ਰਵਿਦਾਸੀਆਂ 1992, 6' ਇਕਲੋਤਾ ਮੁੰਡਾ ਮਨੀਲਾ ਆਪਣਾ ਬਿਜਨੈਸ ਤੇ ਇਥੇ ਆਪਣਾ ਘਰਬਾਰ ਵਾਸਤੇ ਘਰੇਲੂ ਪੜੀ ਲਿਖੀ ਲੜਕੀ ਦੀ ਲੋੜ। ਦੌਆਬਾ ਇਲਾਕੇ ਨੂੰ ਪਹਿਲ।
ਮੋਹਾਲੀ ਵੱਸਦਾ ਰਾਮਗੜ੍ਹੀਆ ਸਿੱਖ ਪਰਿਵਾਰ ਦਾ ਮੁੰਡਾ, ਜਨਮ ਸਾਲ: 1987, ਕੱਦ 5’-10”, ਜਨਮ ਸਥਾਨ: ਸਾਹਨੇਵਾਲ, ਲੁਧਿਆਣਾ, ਜਨਮ ਸਮਾਂ: ਨਹੀਂ ਪਤਾ, ਗੋਤਰਾ: ਚਾਨੀ, ਸਾਹਰਨ। ਪੜ੍ਹਾਈ: M.Com. ਪੇਸ਼ਾ: ਡਿਜ਼ਿਟਲ ਮਾਰਕੀਟਿੰਗ। ਮੁੰਡਾ ਕੋਈ ਨਸ਼ੇ ਨਹੀਂ ਕਰਦਾ | ਡਾਇਟ: ਨਾਨ-ਵੇਜ | ਰਾਮਗੜ੍ਹੀਆ/ਜੱਟ ਸਿੱਖ ਕੁੜੀ ਦੀ ਲੋੜ। ਸੰਪਰਕ: | ਮੈਰਿਜ ਬਿਊਰੋ ਸੰਪਰਕ ਨਾ ਕਰਨ
ਰਾਮਦਾਸੀਆ ਸਿੱਖ PR ਕੈਨੇਡਾ ਲੜਕਾ, 5’7”, ਜਨਮ 1994, ਬੈਚਲਰ ਡਿਗਰੀ।ਆਪਣਾ ਬਿਜ਼ਨਸ ਕਰਦੇ ਲੜਕੇ ਲਈ bsc nursing ਜਾਂ pr ਲੜਕੀ ਦੀ ਲੋੜ ਹੈਂ ।.
05/10/91, 5'-9" ਨਾਈ ਸਿੰਘ ਡਿਵੋਰਸ ਲਈ ਪੜੀ ਲਿਖੀ ਲੜਕੀ ਦੀ ਲੋੜ ਹੈ ਜਾਤੀ ਬਧਨ ਨਹੀ
ਕੇਸ਼ਾਧਾਰੀ ਰਾਮਗੜ੍ਹੀਆ ਸਿੱਖ ਲੜਕਾ ਫਾਰਮੇਸੀ ਅਫਸਰ 5'11"1987 ਮਲੇਰਕੋਟਲਾ ਲਈ ਢੁੱਕਵਾਂ ਮੈਚ
Ghumar (Prajapat) sikh boy. canada work permit -2026,28 yrs 5'8,'' B Tech+project management from Canada, working.
Alliance sought for, 32, Canada-based MBA, seeking educated bride (25–29)..
Ramgharia Sikh boy 37/ 5'7", Canada Citizen, Divorced, Ontario, Software Engineer, looking for understanding and family oriented girl. Preference to girl already in Canada or from Doaba area Punjab. M.
Manglik Aggarwal Boy,1994 Born/5,7”/B.A./ well settled Business.
31,5'6" ਅਰੋੜਾ ਸਿੱਖ,ਬੈਂਕ ਕੰਮ ਕਰਦੇ ਅੰਮ੍ਰਿਤਸਰ ਵਾਸੀ ਲਈ ਲੜਕੀ ਦੀ ਜਰੂਰਤ,ਜਾਤੀ ਬੰਧਨ ਨਹੀਂ
Seeking a well-educated, beautiful, qualified, family-oriented girl, for Ramgarhia Sikh turbaned slim non-drinker boy, 1994 born, 5'-7" B.tech,working in govt bank, upper middle-class well educated family Barnala distt, father retired officer, whatsapp.
ਅੰਮ੍ਰਿਤਧਾਰੀ ਸਿੱਖ ਲੜਕਾ, ਉਮਰ 33 ਸਾਲ, ਕੱਦ 5’-6”, B.Tech (CSE), ਜਲੰਧਰ ਸੈਟਲਡ, 5 ਮਹੀਨੇ ਦਾ ਛੋਟਾ ਵਿਆਹ, ਕੋਈ ਬੱਚਾ ਨਹੀਂ, ਸਿੱਖ ਲੜਕੀ ਦੀ ਲੋੜ। ਸੰਪਰਕ:
ਰਾਮਗੜ੍ਹੀਆ ਸਿੱਖ ਲੜਕਾ 1999/5’-7”, B.Tech, IT ਪ੍ਰੋਫੈਸ਼ਨਲ ਚੰਗੀ ਆਮਦਨ-ਜ਼ਮੀਨ ਲਈ ਸੁੰਦਰ ਪੜ੍ਹੀ-ਲਿਖੀ ਕੁੜੀ ਦੀ ਲੋੜ।
Canada PR Jatt Sikh Boy 1994/5-11 IT Manager Toronto Salary 2.3 Lakh CAD per year, 31 Acre Land, Urban Properties Aarat Business Parents Retired Govt employee Seeking well educated beautiful Girl India/Canada
46 years old jat sikh male divorced uk permanent resident looking for partner. 5 feet 10 inch height.caste no bar.
ਮੋਹਾਲੀ ਵੱਸਦਾ ਰਾਮਗੜ੍ਹੀਆ ਸਿੱਖ ਪਰਿਵਾਰ ਦਾ ਲੜਕਾ, ਜਨਮ ਸਾਲ ੧੯੮੭, ਜਨਮ ਸਥਾਨ: ਸਾਹਨੇਵਾਲ, ਲੁਧਿਆਣਾ, ਕੱਦ 5’-10”, ਗੋਤਰਾ: ਚਾਨੀ, ਸਾਹਰਨ। ਪੜ੍ਹਾਈ: M.Com. ਪੇਸ਼ਾ: ਡਿਜ਼ਿਟਲ ਮਾਰਕੀਟਿੰਗ। ਪੜ੍ਹੀ-ਲਿਖੀ ਰਾਮਗੜ੍ਹੀਆ/ਜੱਟ ਸਿੱਖ ਕੁੜੀ ਦੀ ਲੋੜ। ਸੰਪਰਕ:
ਜੱਟ ਸਿੱਖ ਬੈਂਸ ਕੈਨੇਡੀਅਨ ਸਿਟੀਜ਼ਨ 1996 ਜਨਮ 5' 2" ਅੰਮ੍ਰਿਤਧਾਰੀ, ਚੰਡੀਗੜ੍ਹ ਪਿਛੋਕੜ, ਕੈਲਗਰੀ ਨਿਵਾਸੀ, ਸਰਕਾਰੀ ਨੌਕਰੀ ਕਰਦੇ ਲੜਕੇ ਲਈ ਯੋਗ ਲੜਕੀ ਦੀ ਲੋੜ (Whatsapp)
We are Jatt Sikh Gill family, looking for a suitable match for our Son, 1991, 5'-8", Canadian Citizen, post graduate, working as a Senior manager in MNC, girl should be from a decent educated family from Canada, India, USA..
ਰਾਮਗੜ੍ਹੀਆ ਧੀਮਾਨ ਸਤੰਬਰ 1995 6' PR ਮਾਸਟਰ ਡਿਗਰੀ ਲੜਕੇ ਲਈ ਇੰਡੀਆ ਜਾਂ ਕਨੇਡਾ ਤੋ ਲੜਕੀ ਚਾਹੀਦੀ
Match for slim, fair 30-04-91,11:37 am Amritsar MBA working in Axis bank
ਕੈਨੇਡੀਅਨ ਜੱਟ ਸਿੱਖ ਲੜਕਾ 1996/5’9” BBA ਕੈਨੇਡਾ,ਸ਼ਹਿਰੀ /ਪੇਂਡੂ ਜਾਇਦਾਦ ਅੰਮ੍ਰਿਤਸਰ, ਕੈਨੇਡਾ ਆਪਣਾ ਘਰ ਲਈ ਐਜੂਕੇਟਿਡ ਲੜਕੀ ਦੀ ਲੋੜ ।,ਵੱਟਸਐਪ
Well settled, Ramgharia handsome boy, 32 years/5.11 height, Bsc.IT, PG in HR Management, works in MNC, 25LPA, living in Amritsar, looking for beautiful Ramgharia or General/OBC girl
ਕੈਲਗਰੀ (ਕੈਨੇਡਾ) ਵਾਸੀ, ਚੰਡੀਗੜ੍ਹ ਪਿਛੋਕੜ, 1996 ਜਨਮ, 5' 2", ਸਰਕਾਰੀ ਜੌਬ, ਕੈਨੇਡੀਅਨ ਸਿਟੀਜ਼ਨ, ਅੰਮ੍ਰਿਤਧਾਰੀ ਲੜਕੇ ਲਈ ਯੋਗ ਲੜਕੀ ਦੀ ਲੋੜ। ਬਿਊਰੋ ਮੁਆਫ।, (Whatsapp No.)
Jatt Sikh Gill Boy, 1997/6’1”, Canadian PR. B.Sc. Computer Science (Honours) from top Canadian university; working as Head AI Researcher with world-leading company, high 6-figure package. 15 acres land; respected & well-educated family. Seeking Canadian Engineer bride with strong character & strong family background. Prefer Amritsar & nearby.
ਸੈਣੀ ਲੜਕਾ ਜਨਮ 1993/6"1' ਸਰਕਾਰੀ ਨੌਕਰੀ ਤੇ,ਲਈ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ
ਜੱਟ ਸਿੱਖ ਸਿੱਧੂ ਪਰਿਵਾਰ ਲੜਕਾ ਮਈ 93, 5'11", ਗ੍ਰੈਜੂਏਸ਼ਨ ਪੀਏਯੂ ਲੁਧਿਆਣਾ, ਰੈਗੂਲਰ ਸਰਕਾਰੀ ਨੌਕਰੀ, ਜ਼ਮੀਨ 5 ਏਕੜ, ਲਈ ਯੋਗ (working/nonworking) ਸਿੱਖਿਅਤ,ਆਪਸੀ ਸਮਝ ਅਤੇ ਪਰਿਵਾਰਕ ਕਦਰਾਂ ਦਾ ਸਤਿਕਾਰ ਕਰਦੀ ਲੜਕੀ ਦੀ ਲੋੜ। ਲੜਕਾ 2030 ਤੋਂ ਬਾਅਦ ਆਪਣਾ ਛੋਟਾ ਵਪਾਰਕ ਉੱਦਮ ਸਥਾਪਤ ਕਰਨ ਦੀ ਯੋਜਨਾ ਰੱਖਦਾ ਹੈ,ਵਿਆਹ ਸਾਦਾ,ਮੋਗਾ
ਜੱਟ ਸਿੱਖ ਲੜਕਾ 1992/5'8" ਸਰਕਾਰੀ ਨੌਕਰੀ ਲਈ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ।
Hindu Saini Canada PR Smart 6’ Boy, Nov-1996, Masters in Computer Engineering, Software Professional. Preference Girls settled abroad. General Caste No Bar. Marriage Bureaus excuse.
Australia ਰਹਿੰਦੇ ਰਾਜਪੂਤ ਸਿੱਖ ਮਹਿਰਾ 1988/5’9 Advocate ਲੜਕੇ ਲਈ ਕੰਨਿਆ ਦੀ ਲੋੜ।
Gursikh Ramgharia boy 34 divorced. job gurgaon. Seeking educated Ramgharia Sikh girl.
NRI ਖਤਰੀ 17/12/1992 / 5’6” ਨਿਊਜ਼ੀਲੈਂਡ ਸਿਟੀਜ਼ਨ, ਆਸਟ੍ਰੇਲੀਆ PR ਲੜਕੇ ਲਈ ਲੜਕੀ ਚਾਹੀਦੀ ਹੈ। ਮਾਤਾ ਪਿਤਾ ਚੰਡੀਗੜ੍ਹ ਰਹਿੰਦੇਨੇ ਮੋਬਾ:
ਟਾਂਕਛਤਰੀ ਲੜਕਾ ਆਸਟਰੇਲੀਆ ਸਿਟੀਜਨ ਉਮਰ 35 ਸਾਲ ਕੱਦ 5’5” ਲਈ ਲੜਕੀ ਚਾਹੀਏ
Match For Mazbi Sikh Boy, Aug 1989, 6'2, Advocate, Cast No Bar, Chandigarh
ਕੇਸ਼ਾਧਾਰੀ ਰਾਮਗੜ੍ਹੀਆ ਸਿੱਖ ਲੜਕਾ ਸਰਕਾਰੀ ਨੌਕਰੀ 5'11"1987 ਮਲੇਰਕੋਟਲਾ ਲਈ ਢੁੱਕਵਾਂ ਮੈਚ
ਰਾਮਗੜ੍ਹੀਆ ਧੀਮਾਨ ਸਤੰਬਰ 1995 6' PR ਮਾਸਟਰ ਡਿਗਰੀ ਲੜਕੇ ਲਈ ਇੰਡੀਆ ਜਾਂ ਕਨੇਡਾ ਤੋ ਲੜਕੀ ਚਾਹੀਦੀ
Bride wanted for Jatt Sikh boy 92 born,5'7". working as manager in private company. interested
ਰਾਮਦਾਸੀਆ ਸਿੱਖ PR ਕੈਨੇਡਾ ਲੜਕਾ, 5’7”, ਜਨਮ 1994, ਬੈਚਲਰ ਡਿਗਰੀ।ਆਪਣਾ ਬਿਜ਼ਨਸ।ਕੈਨੇਡਾ pr ਨੂੰ ਤਹਜੀਬ,ਬਾਕੀ ਵਿਚਾਰ ਆਧੀਨ
ਜੱਟ ਸਿੱਖ ਨਾਰਵੇ ਸਿਟੀਜਨ ਲੜਕਾ, ਸਪੈਸ਼ਲ ਟੀਚਿੰਗ ਡਿਗਰੀ ਤੇ ਗੋਰਮਿਟ ਜੋਬ ਤੇ ਆਪਣਾ ਘਰ। 1999/5'10" ਲਈ NRI ਜਾ ਪੰਜਾਬ ਤੋ ਵਧੀਆ ਪੜੀ ਲਿਖੀ ਲੜਕੀ ਦੀ ਲੋੜ ਹੈ ਜੋ ਬਾਹਰ ਸੈਟ ਹੋ ਸਕੇ। ਲੜਕੇ ਦਾ ਪੂਰਾ ਪਰਿਵਾਰ ਨਾਰਵੇ ਹੈ ਅਤੇ ਪੰਜਾਬ ਵਿੱਚ ਸ਼ਹਿਰੀ/ ਪੇਡੂ ਜਾਇਦਾਦ ਹੈ।ਮੋਬਾ ਮੈਰਿਜ ਬਿਊਰੋ ਸੰਪਰਕ ਨਾ ਕਰੇ।
Gursikh parjapat, Surgeon (PCMS 1Doctor) boy 36/5"9. Seeking unmarried family oriented medico/non medico alliance. Short duration marriage, mutual divorce. Caste no Bar.
ਜੱਟ ਸਿੱਖ ਧਾਲੀਵਾਲ ਲੜਕਾ 1992/6'0" ਆਸਟ੍ਰੇਲੀਆ PR (M.Tech/Sydney University) ਲਈ ਪੜ੍ਹੀ ਲਿਖੀ ਖਾਨਦਾਨੀ ਲੜਕੀ ਦੀ ਲੋੜ
ਕਨੇਡਾ PR ਜੱਟ ਸਿੱਖ 5’10,1994 BTech MBA, ਸੀਨੀਅਰ ਮੈਨੇਜਰ ਵਧੀਆ ਤਨਖਾਹ ਖੂਬਸੂਰਤ ਨੌਜਵਾਨ ਵਾਸਤੇ ਬਰਾਬਰ ਯੋਗਤਾ ਵਾਲੀ ਸੁੰਦਰ ਲੜਕੀ ਚਾਹੀਦੀ ਹੈ ਸੰਪਰਕ
ਆਸਟ੍ਰੇਲੀਅਨ ਸਿਟੀਜਨ ਜੱਟ ਸਿੱਖ ਸਿੱਧੂ 88/5’-11” MSc Nursing (RN) ਸ਼ਹਿਰੀ, ਵਿਦੇਸ਼ੀ ਤੇ 26 ਏਕੜ ਜਮੀਨ ਲਈ ਖਾਨਦਾਨੀ ਪਰਿਵਾਰ ਦੀ ਲੜਕੀ ਚਾਹੀਏ। ਸ਼ਾਰਟ ਮੈਰਿਜ- ਡਾਇਵੋਰਸ।ਮੈਰਿਜ ਬਿਉਰੋ ਮਾਫ|
30/6' Very Handsome Software Engineer Wants Girl Saini/Jatt PR/Citizenship Canada/Australia Prefer
ਜੱਟ ਸਿੱਖ, ਸੁੰਦਰ ਲੜਕਾ 1998/6'3" ਕੈਨੇਡਾ ਜਨਰਲ ਮੈਨੇਜਰ ਲਈ,ਕੈਨੇਡਾ ਪੀਆਰ ਸੁੰਦਰ,ਲੰਬੀ ਲੜਕੀ ਚਾਹੀਦੀ ਹੈ ਫੋਨ:
Jat Sikh Randhawa Boy (Toronto), Canada PR, Dec 1994/ 5'-9", B.Tech (Pune), Master of Engineering (Canada), Working as Design Engineer. Looking for educated girl. No marriage Bureau. Whatsapp only
Unmarried family oriented medico/non medico match for Gursikh parjapat PCMS (Surgeon) doctor 36/5"9 Cast no bar.Brief (Few months) mutual separation resolved.
ਰਾਮਗੜੀਆ ਅੰਮ੍ਰਿਤਧਾਰੀ ਸਿੱਖ ਲੜਕਾ 27/5'11" BTech ਸਰਕਾਰੀ ਨੌਕਰੀ ਲਈ ਗੁਰਸਿੱਖ GovtJob ਕਰਦੀ ਲੜਕੀ/ BTech Civil/B.Ed/TET ਪਾਸ Eng/Sci/Math ਟੀਚਰ Simple Marriage
ਰਾਮਗੜ੍ਹੀਆ 1995 6' ਮਾਸਟਰ ਡਿਗਰੀ ਕੈਨੇਡਾ ਪੱਕਾ ਵਧੀਆ job ਕਰਦੇ ਲੜਕੇ ਲਈ ਪੰਜਾਬ ਜਾਂ ਕਨੇਡਾ ਤੋ ਲੜਕੀ ਚਾਹੀਦੀ
Canada PR Jatt Sikh Boy 1994/5-11 IT Manager Toronto Salary 2.3 Lakh CAD per year, 31 Acre Land, Urban Properties Aarat Business Parents Retired Govt employee Seeking well educated beautiful Girl India/Canada
MEHRA ਰਾਧਾਸੁਆਮੀ MBA ਲੜਕਾ 1994 ਸਰਕਾਰੀ ਕਲਰਕ BYELAW ਲਈ ਪਰਿਵਾਰਕ ਲੜਕੀ ਚਾਹੀਏ। ਮੁਕੇਰੀਆਂ
Suitable match for Ramgarhia Sikh Turbaned boy B.Tech ECE, 1994,5'-7", working in Govt Bank on regular job, well educated family, father retired officer
ਸਿੱਖ ਖੱਤਰੀ, 32 ਸਾਲ Regular ਪੰਜਾਬ ਸਰਕਾਰੀ ਨੌਕਰੀ ਕਰਦੇ ਲਈ ਸਿੱਖ ਕੁੜੀ ਲੋੜ M:
NRI New Zealand Citizen, Australia PR. 33 yrs/5’6” Punjabi Khatri, M.Tech. Chandigarh Radhasoami family seeks simple Punjabi girl. M:.
ਮਜਬੀ ਸਿੱਖ ਲੜਕਾ 1994, 5’10”ਸਰਕਾਰੀ ਮਾਸਟਰ ਲਈ ਪੜੀ ਲਿਖੀ ਜਾਂ ਨੌਕਰੀ ਕਰਦੀ ਲੜਕੀ ਦੀ ਲੋੜ
ਰਾਮਗੜ੍ਹੀਆ ਧੀਮਾਨ ਸਤੰਬਰ 1995 6' PR ਮਾਸਟਰ ਡਿਗਰੀ ਲੜਕੇ ਲਈ ਇੰਡੀਆ ਜਾਂ ਕਨੇਡਾ ਤੋ ਲੜਕੀ ਚਾਹੀਦੀ
ਤਲਾਕਸ਼ੁਦਾ ਜੱਟ ਸਿੱਖ ਲੜਕਾ 6' 1987 ਪੱਕੀ ਸਰਕਾਰੀ ਨੌਕਰੀ Bsc Bed Ma(eng) MCA ਲੜਕੇ ਲਈ ਪੱਕੀ ਸਰਕਾਰੀ ਨੌਕਰੀ ਕਰਦੀਂ ਲੜਕੀ ਚਾਹੀਦੀ ਹੈ ਅੰਮ੍ਰਿਤਸਰ ਗੁਰਦਾਸਪੁਰ ਨੂੰ ਪਹਿਲ
ਜੱਟ ਸਿੱਖ ਖੰਗੂੜਾ ਅਮ੍ਰਿਤਧਾਰੀ ਲੜਕਾ 1996 "5 ਫੁਟ 10 ਇੰਚ " ਜਮੀਨ 3 ਕੀਲੇ, ਆਪਦੀ ਲੈਬੋਰਟਰੀ ਦੀ ਦੁਕਾਨ ਕਰਦੇ ਲੜਕੇ ਲਈ ਸੁੰਦਰ ਲੜਕੀ ਦੀ ਲੋੜ | ਜਿਲ੍ਹਾ ਲੁਧਿਆਣਾ ਮੈਰਿਜ ਬਿਊਰੋ ਸੰਪਰਕ ਨਾ ਕਰਨ |
ਰਾਮਦਾਸੀਆ ਗੁਰਸਿੱਖ ਲੜਕਾ, 5"11,Nov/92, ਪ੍ਰਿੰਸੀਪਲ pvt. ਜਾਤੀ ਬੰਧਨ ਨਹੀਂ, ਅੰਮ੍ਰਿਤਸਰ
Showing the 60 most recent of 67. Pick a year above to read the rest.
Use the published ads as a template — compose online, preview, pay. Published in the next edition.
Compose Matrimonial adUse the published ads as a template — compose online, preview, pay. Published in the next edition.
Compose Matrimonial adPick your edition to see the exact Ajit matrimonial rate. The wording above is yours to reuse — copy any ad, edit the names and dates, and publish it in the next edition.